ਸੇਧ

ਜਮਾਂਦਰੂ ਡਾਇਆਫ੍ਰਾਮਮੈਟਿਕ ਹਰਨੀਆ: ਮਾਪਿਆਂ ਲਈ ਜਾਣਕਾਰੀ (Punjabi Gurmukhi)

ਇਹ ਪ੍ਰਕਾਸ਼ਨ ਜਮਾਂਦਰੂ ਡਾਇਆਫ੍ਰੈਗਮੈਟਿਕ (ਸਰੀਰਕ ਅਸਧਾਰਨਤਾ ਜਦੋਂ ਡਾਇਆਫ੍ਰਾਮ ਮਾਸਪੇਸ਼ੀ ਵਿੱਚ ਇੱਕ ਛੇਕ ਹੁੰਦਾ ਹੈ) ਹਰਨੀਆ ਦੀ ਸਥਿਤੀ ਬਾਰੇ ਦੱਸਦਾ ਹੈ, ਜਿਸਦੀ ਪਛਾਣ ਗਰੱਭਸਥ ਸ਼ੀਸ਼ੂ (ਭਰੂਣ ਸੰਬੰਧੀ) ਦੇ ਅਲਟਰਾਸਾਊਂਡ ਸਕੈਨ ਦੁਆਰਾ ਕੀਤੀ ਜਾਂਦੀ ਹੈ।

Applies to England

ਦਸਤਾਵੇਜ਼

ਵੇਰਵੇ

ਇਹ ਪ੍ਰਕਾਸ਼ਨ ਜਮਾਂਦਰੂ ਡਾਇਆਫ੍ਰੈਗਮੈਟਿਕ (ਸਰੀਰਕ ਅਸਧਾਰਨਤਾ ਜਦੋਂ ਡਾਇਆਫ੍ਰਾਮ ਮਾਸਪੇਸ਼ੀ ਵਿੱਚ ਇੱਕ ਛੇਕ ਹੁੰਦਾ ਹੈ) ਹਰਨੀਆ ਦੀ ਸਥਿਤੀ ਬਾਰੇ ਦੱਸਦਾ ਹੈ, ਜਿਸਦੀ ਪਛਾਣ ਗਰੱਭਸਥ ਸ਼ੀਸ਼ੂ (ਭਰੂਣ ਸੰਬੰਧੀ) ਦੇ ਅਲਟਰਾਸਾਊਂਡ ਸਕੈਨ ਦੁਆਰਾ ਕੀਤੀ ਜਾਂਦੀ ਹੈ।

ਦਸਤਾਵੇਜ਼ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ:

  • ਹਾਲਤ ਕੀ ਹੈ
  • ਇਹ ਕਿੰਨਾ ਆਮ ਹੈ
  • ਇਸਦਾ ਨਿਦਾਨ ਅਤੇ ਪੁਸ਼ਟੀ ਕਿਵੇਂ ਕੀਤੀ ਜਾਂਦੀ ਹੈ
  • ਕਿਹੜਾ ਇਲਾਜ ਉਪਲਬਧ ਹੈ
  • ਬੱਚੇ ਲਈ ਨਜ਼ਰੀਆ ਕੀ ਹੈ
  • ਅੱਗੇ ਕੀ ਹੁੰਦਾ ਹੈ
  • ਭਵਿੱਖੀ ਗਰਭ ਅਵਸਥਾ ਵਿੱਚ ਇਹ ਹੋਣ ਦੀ ਕਿੰਨੀ ਸੰਭਾਵਨਾ ਹੈ
  • ਜਿੱਥੇ ਵਧੇਰੇ ਸਹਾਇਤਾ ਅਤੇ ਜਾਣਕਾਰੀ ਉਪਲਬਧ ਹੈ

Updates to this page

ਪ੍ਰਕਾਸ਼ਿਤ 1 ਅਪ੍ਰੈਲ 2012
ਪਿਛਲੀ ਵਾਰ ਅਪਡੇਟ ਕੀਤਾ ਗਿਆ 6 ਮਾਰਚ 2026 show all updates
  1. Removed reference to printing leaflets. Added information on requesting other formats.

  2. Added list of translations to the details. Added link to guidance on printing leaflets.

  3. Adding translations for Arabic, Bengali, Chinese, Gujarati, Polish, Portuguese, Punjabi, Romanian, Spanish and Urdu.

  4. Changed lead organisation to NHS England. Removed references to PHE.

  5. Replaced PDF with an updated HTML document.

  6. Updated patient information leaflet.

  7. First published.

Print this page